E-paper
Trending

ਰਾਮਾ ਮੰਡੀ ਪੁਲਿਸ ਦੇ ਹੱਥ ਲੱਗੀ ਵਿਸ਼ੇਸ਼ ਸਫਲਤਾ 1 ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬ੍ਰਾਮਦ

ਨਾਜਾਇਜ਼ ਹਥਿਆਰ ਬਰਾਮਦ

User Rating: Be the first one !

ਜਲੰਧਰ( ਬੌਬੀ ਗੁਲਾਟੀ) ਰਾਮਾ ਮੰਡੀ ਪੁਲਿਸ ਦੇ ਹੱਥ ਲੱਗੀ ਵਿਸ਼ੇਸ਼ ਸਫਲਤਾ ਮਿਤੀ 24/8/2023 ਨੂੰ  ਪੁਲਿਸ ਨੂੰ ਮਿਲੀ ਇਤਲਾਹ ਤੇ  A.S.I  ਸੋਮਨਾਥ ਅਤੇ ਪੁਲਿਸ ਪਾਰਟੀ ਵਲੋ 120 ਫੁੱਟ ਰੋਡ ਗਾਂਧੀ ਨਗਰ ਸੂਰਿਆ ਐਨਕਲੇਵ ਵਿੱਖੇ ਨਾਕਾ ਲਗਾ ਕੇ 1 ਸ਼ਕੀ ਵਿਅਕਤੀ ਨੂੰ ਰੋਕਿਆ ਗਿਆ ਜਿਸ ਦੀ ਤਲਾਸ਼ੀ ਲੈਂਣ ਤੇ ਉਸ ਕੋਲੋ 1 ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬ੍ਰਾਮਦ ਕਰ A.S.I  ਸੋਮਨਾਥ ਨੇ ਗ੍ਰਿਫਤਾਰ ਕਰ ਕੇ ਥਾਣੇ ਪੇਸ਼ ਕੀਤਾ I ਇਹ ਜਾਨਕਾਰੀ ਰਾਮਾ ਮੰਡੀ ਥਾਣਾ ਇੰਚਾਰਜ  S H O ਰਾਜੇਸ਼ ਕੁਮਾਰ ਅਰੋੜਾ ਵਲੋ ਮੀਡੀਆ ਨਾਲ ਸਾਂਝੀ ਕੀਤੀ I ਦੋਸ਼ੀ ਦੀ ਪਹਿਚਾਨ ਸੌਰਵ ਪੁੱਤਰ ਸੁਖਵਿੰਦਰ ਲਾਲ ਪਿੰਡ ਖੇੜਾ ਵਜੋਂ ਕੀਤੀ ਗਈ I

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×