Uncategorized
Trending

ਸਾਨੂੰ ਵੀ ਚਿੱਠੀ ਪਾਈ ਦਾਤੀਏ ਲੰਗਰ ਕਮੇਟੀ ਵੱਲੋਂ ਸਾਵਨ ਮੇਲੇ ਦੇ ਸਬੰਧ ‘ਚ 17ਵਾਂ ਸਲਾਨਾ ਲੰਗਰ ਲਗਾਇਆ ਗਿਆ ਹੈ

ਸਮੂਹ ਕਮੇਟੀ ਵੱਲੋਂ ਸਾਵਨ ਮੇਲੇ ਦੇ ਸਬੰਧ 'ਚ 17ਵਾਂ ਸਲਾਨਾ ਲੰਗਰ

 

ਜਲੰਧਰ (ਸੋਨੂੰ/ਬੌਬੀ ਗੁਲਾਟੀ) ਸਾਨੂੰ ਵੀ ਚਿੱਠੀ ਪਾਈ ਦਾਤੀਏ ਲੰਗਰ ਕਮੇਟੀ ਵੱਲੋਂ ਸਾਵਨ ਮੇਲੇ ਦੇ ਸਬੰਧ ‘ਚ 17ਵਾਂ ਸਲਾਨਾ ਲੰਗਰ ਲਗਾਇਆ ਗਿਆ ਹੈ । ਇਸੇ ਸਬੰਧ ‘ਚ ਲੰਗਰ ਕਮੇਟੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ । ਇਸ ਮੌਕੇ ਗੱਬਰ, ਪੱਪੂ, ਅਮਿਤ ਯਾਦਵ, ਰਵਿੰਦਰ ਸੋਨਕਰ, ਬਲਵੀਰ ਸ਼ਰਮਾ, ਗੌਰਵ, ਦਿਨੇਸ਼ ਯਾਦਵ, ਸੋਨੂੰ, ਅਸ਼ੋਕ ਪੰਡਿਤ, ਜੂਲੀ, ਮੰਗੀ, ਨੰਦ ਕਿਸ਼ੋਰ, ਦਰਸ਼ਨ ਸਿੰਘ, ਸ਼ੰਮੀ, ਬਖਸ਼ੀਸ਼ ਸਿੰਘ, ਜਗਮੋਹਨ, ਮੇਵਾ ਸਿੰਘ, ਗੈਰੀ ਅਤੇ ਪ੍ਰਿੰਸ ਮੌਜੂਦ ਸਨ । ਇਸ ਸਬੰਧੀ ਗੱਲਬਾਤ ਕਰਦਿਆਂ ਸੇਵਾਦਾਰ ਰਵਿੰਦਰ ਸੋਨਕਰ ਨੇ ਦੱਸਿਆ ਕਿ ਇਹ ਲੰਗਰ ਸੇਵਾ ਰਾਮਾ ਮੰਡੀ ਮਾਰਕਿਟ ਦੇ ਸਮੂਹ ਦੁਕਾਨਦਾਰਾਂ, ਕਮੇਟੀ ਮੈਂਬਰਾਂ ਅਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਮਹਾਮਾਈ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਨੌ ਦਿਨ ਤੱਕ ਲਗਾਤਾਰ ਜਾਰੀ ਰਹੇਗੀ ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×