Uncategorized
Trending

ਕੋਟ ਸਦੀਕ ਜਲੰਧਰ ਦੇ ਨੇੜੇ ਘਰ ਵਿਚ ਚੋਰਾ ਨੇ ਦਿਨ ਦਿਹਾੜੇ ਚੋਰੀ ਨੂੰ ਅਨਜਾਮ ਦਿੱਤਾ।

ਚੋਰਾ ਨੇ ਦਿਨ ਦਿਹਾੜੇ ਚੋਰੀ ਨੂੰ ਅਨਜਾਮ

ਅਮਿਤ ਦੀ ਰਿਪੋਰਟ – 04-07-2023 ਅੱਜ ਦੁਪਹਿਰ ਨੂੰ 11 ਵਜੇ ਤੋਂ 1 ਵਜੇ ਦੇ ਵਿਚ ਕੋਟ ਸਦੀਕ ਜਲੰਧਰ ਦੇ ਨੇੜੇ ਘਰ ਵਿਚ ਚੋਰਾ ਨੇ ਦਿਨ ਦਿਹਾੜੇ ਚੋਰੀ ਨੂੰ ਅਨਜਾਮ ਦਿੱਤਾ। ਮੁਕੇਸ਼ ਵਲੋ ਜਿਦ੍ਹਾ ਕਿ ਦਸਿਆ ਜਾ ਰਿਹਾ ਹੈ,ਦਰਵਾਜਾ ਤੋੜ ਕੇ ਕਮਰੇ ਅੰਦਰ ਹੀ ਸਿੱਧਾ ਗਏ, ਉਸ ਕਮਰੇ ਚ ਦੋ ਅਲਮਾਰੀ ਸੀ, ਇਕ ਅਲਮਾਰੀ ਨੂੰ ਹੀ ਨਿਸ਼ਾਨਾ ਬਣਾਇਆ। ਜਿਦ੍ਹੇ ਵਿੱਚੋ 2 ਤੋਲੇ ਸੋਨਾ, ਉਹ ਸਾਰਾ ਚੁੱਕ ਕੇ ਲੈਹ ਗਏ, ਘਰ ਵਿਚ ਪਿਆ ਇਕ ਫੋਨ ਵੀ ਲੈ ਗਏ।ਘਰ ਦੇ ਮਾਲਕ ਵਲੋ ਏ ਐਸ ਆਈ ਵਿਪਨ ਕੁਮਾਰ ਨੂੰ ਬਿਆਨਾ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×