E-paper
Trending

ਐਸ ਕੇ ਫਾਈਨਾਂਸ ਜਲੰਧਰ ਦੇ ਆਫਿਸ ਵਲੋ ਪੁਲਿਸ ਪਰਸ਼ਾਸਨ ਦੇ ਨਾਲ ਮਿਲਕੇ ਬੂਟੇ ਲਗਾ ਇਕ ਅਹਮ ਮੋਹੀਮ ਨੂੰ ਸ਼ੁਰੁ ਕਿਤਾ ਗਿਆ

ਦਕੋਹਾ ਪੁਲਿਸ ਚੋੰਕੀ ਇੰਚਾਰਜ ASI ਵਿਕਟਰ ਮਸੀਹ ਦੇ ਸਹਿਯੋਗ ਦੇ ਨਾਲ ਅਤੇ ਐਸ ਕੇ ਫਾਈਨਾਂਸ ਦੇ ਸਦਕਾ ਸ਼ਹਿਰ ਵਿਚ ਬੂਟੇ

ਬੌਬੀ ਗੁਲਾਟੀ (ਜਲੰਧਰ) ਐਸ ਕੇ ਫਾਈਨਾਂਸ ਜਲੰਧਰ ਦੇ ਆਫਿਸ ਵਲੋ ਪੁਲਿਸ ਪਰਸ਼ਾਸਨ ਦੇ ਨਾਲ ਮਿਲਕੇ ਸ਼ਹਿਰ ਦੀ ਸਫ਼ਾਈ ਦਾ ਖਿਆਲ ਰੱਖਦੇ ਹੋਏ ਜਲੰਧਰ  ਸ਼ਹਿਰ ਦੇ ਵਾਤਾਵਾਰਨ ਨੂੰ ਸਾਫ  ਰੱਖਣ ਦੇ ਲਈ ਅੱਜ ਪੁਲਿਸ ਪਰਸ਼ਾਸਨ ਦੇ ਨਾਲ ਮਿਲਕੇ ਜਲੰਧਰ ਸ਼ਹਿਰ ਦੇ ਦਕੋਹਾ ਪੁਲਿਸ ਚੋੰਕੀ
ਇੰਚਾਰਜ ASI  ਵਿਕਟਰ ਮਸੀਹ  ਦੇ  ਸਹਿਯੋਗ ਦੇ ਨਾਲ ਅਤੇ ਐਸ ਕੇ ਫਾਈਨਾਂਸ ਦੇ ਸਦਕਾ ਸ਼ਹਿਰ ਵਿਚ ਬੂਟੇ ਲਗਾ ਕੇ ਇਕ ਅਹਮ ਮੋਹੀਮ ਨੂੰ ਸ਼ੁਰੁ ਕਿਤਾ ਗਿਆ I

 

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×