State
Trending

ਲੋਨ ਦਿਲਵਾਨ ਦੇ ਨਾਮ ਤੇ ਕਰਦਾ ਸੀ ਏਹ ਗਲਤ ਕੰਮ

ਲੋਨ ਦਵਾਉਣ ਦਾ ਝਾਂਸਾ ਦੇ ਕੇ ਔਰਤਾਂ ਨਾਲ ਗ਼ਲਤ ਕੰਮ(ਸਰੀਰਕ ਸੰਬੰਧ )

 

ਜਲੰਧਰ( ਬੌਬੀ ਗੁਲਾਟੀ) ਰਾਮਾ ਮੰਡੀ ਪੁਲਿਸ ਨੇ ਇਕ ਦੋਸ਼ੀ ਨੂੰ ਕੀਤਾ ਕਾਬੂ ਜੋ ਕਿ ਲੋਨ ਦਵਾਉਣ ਦਾ ਝਾਂਸਾ ਦੇ ਕੇ ਔਰਤਾਂ ਨਾਲ ਗ਼ਲਤ ਕੰਮ(ਸਰੀਰਕ ਸੰਬੰਧ ) ਦਸ ਦੇਈਏ ਕਿ ਕਾਲਪਨਿਕ ਨਾਮ ਸ਼ਵੇਤਾ ਨਾਮ ਦੀ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਕਿ ਦਿਨੇਸ਼ ਨਾਮ ਦਾ ਵਿਅਕਤੀ ਸ਼ਵੇਤਾ ਨੂੰ ਬਲੈਕਮੇਲ ਕਰ ਰਿਹਾ ਹੈ ਜਦ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਚ ਕੀਤੀ ਤਾ ਪਤਾ ਲਗਾ ਕਿ ਦੋਸ਼ੀ ਵਿਅਕਤੀ ਜਿਸ ਦਾ ਨਾਮ ਦਿਨੇਸ਼ ਪੁੱਤਰ ਸ਼ਾਮ ਲਾਲ ਵਾਸੀ ਗਾਂਧੀ ਨਗਰ ਜਲੰਧਰ ਹੈ ਜੋ ਕਿ ਉਸ ਔਰਤ ਨੂੰ ਲੋਨ ਦਿਲਵਾਂਨ ਦੇ ਝਾਂਸੇ ਚ ਇਸ ਔਰਤ ਨਾਲ ਸਰੀਰਕ ਸੰਬੰਧ ਬਣਾਂਦਾ ਰਿਹਾ ਬਾਅਦ ਚ ਉਸ ਔਰਤ ਨੂੰ ਬਲੈਕਮੇਲ ਕਰਨ ਲ ਲੱਗ ਗਿਆ ਇਹ ਸਬ ਮਾਮਲੇ ਦਾ ਪਤਾ ਲਗਦੇ ਹਜ ਰਾਮਾ ਮੰਡੀ ਥਾਣੇ ਦੇ ਇੰਚਾਰਜ ਰਾਜੇਸ਼ ਕੁਮਾਰ ਅਰੋੜਾ ਨੇ ਤੁਰੰਤ ਕਾਰਵਾਈ ਕਰ ਦੋਸ਼ੀ ਨੂੰ ਗਿਰਫਤਾਰ ਕਰ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ I

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×