BusinessE-paperLife StyleState

ਰਾਮਾ ਮੰਡੀ ਪੁਲਿਸ ਦੇ ਹੱਥ ਲਗੀ ਵਿਸ਼ੇਸ਼ ਸਫਲਤਾ 2 ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ

2 ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ 120 ਗ੍ਰਾਮ ਹੇਰੋਇਨ ਬਰਾਮਦ

ਜਲੰਧਰ ( ਬੌਬੀ ਗੁਲਾਟੀ)   ਰਾਮਾ ਮੰਡੀ ਪੁਲਿਸ ਦੇ ਹੱਥ ਲਗੀ ਵਿਸ਼ੇਸ਼ ਸਫਲਤਾ 2 ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ 120 ਗ੍ਰਾਮ ਹੇਰੋਇਨ ਬਰਾਮਦ ਦਸ ਦੇਈਏ ਕਿ ਮਾਨਯੋਗ ਜਲੰਧਰ ਕਮਿਸ਼ਨਰ ਸਰਦਾਰ ਕੁਲਦੀਪ ਸਿੰਘ ਚਾਹਲ ਜੀ ਦੇ ਹੁਕਮਾਂ ਤਹਿਤ ਰਾਮਾ ਮੰਡੀ ਜਲੰਧਰ ਦੀ ਪੁਲਿਸ ਵਲੋਂ ਵਿਸ਼ੇਸ ਚੈਕਿੰਗ ਕਰਦੇ ਹੋਏ ਅਵਤਾਰ ਨਗਰ ਅਬਾਦੀ ਤੋਂ 2 ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਯੀ ਜਿਨਾਂ ਪਾਸੋ 70 ਗ੍ਰਾਮ ਐਂਡ 50 ਗ੍ਰਾਮ ਹੈਰੋਇਨ ਮਿਲੀ ਦੋਸ਼ੀ ਵਿਅਕਤੀਆਂ ਦੀ ਪਹਿਚਾਣ ਵਿੱਕੀ ਗਿੱਲ ਪੁੱਤਰ ਧਰਮਪਾਲ ਵਾਸੀ ਅਵਤਾਰ ਨਗਰ ਜਲੰਧਰ ਅਤੇ ਦੂਜਾ ਵਿਅਕਤੀ ਦੀ ਪਹਿਚਾਣ ਟਿੰਕੂ ਪੁੱਤਰ ਸੁਲੇਖ ਚੰਦ ਵਾਸੀ ਅਵਤਾਰ ਨਗਰ ਅਬਾਦੀ ਜਲੰਧਰ ਦੇ ਵਜੋਂ ਹੋਇਦੋਸ਼ੀਆਂ ਤੇ ਵੱਖ ਵੱਖ ਧਾਰਾਵਾਂ ਨਾਲ ਬਣਦੀ ਕਾਰਵਾਈ ਕਰਕੇ ਕੈਸ ਦਰਜ ਕੀਤਾ ਗਿਆ ਅਤੇ ਮੀਡਿਆ ਨੂੰ ਜਾਣਕਾਰੀ ਦੇਂਦੇ ਹੋਏ S H O ਰਾਜੇਸ਼ ਕੁਮਾਰ ਅਰੋੜਾ ਨੇ ਦਸਿਆ ਕਿ ਪੁਲਿਸ ਇਹ ਨਸ਼ੇ ਦੀ ਜੰਜੀਰ ਨੂੰ ਤੋੜਨ ਲਯੀ ਪੂਰੀ ਤਰਾ ਸਮਰੱਥ ਹੈ I

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×