Uncategorized
Trending

ਥਾਣਾ ਮਟੋਰ ਮੋਹਾਲੀ ਦੇ S H O ਗੱਬਰ ਸਿੰਘ ਵਲੋਂ ਲੰਗਰ ਲਗਾਇਆ ਗਿਆ

ਗਣਤੰਤਰ ਦਿਵਸ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ

(ਰਾਜਿੰਦਰ ਸਨੀ ) ਥਾਣਾ ਮਟੋਰ ਮੋਹਾਲੀ ਦੇ  S H O  ਗੱਬਰ ਸਿੰਘ ਵਲੋਂ 26 ਜਨਵਰੀ ਗਣਤੰਤਰ ਦਿਵਸ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆ ਦਿਤੀਆਂ ਇਸ ਵਿਸ਼ੇਸ਼ ਮੌਕੇ ਤੇ S H O ਗੱਬਰ ਸਿੰਘ ਅਤੇ ਓਹਨਾ ਦੀ ਪੂਰੀ ਟੀਮ ਵਲੋਂ ਲੰਗਰ ਲਗਾਇਆ ਗਿਆ ਅਤੇ ਓਹਨਾ ਵਲੋਂ ਸ਼ਹਿਰ ਵਾਸੀਆਂ ਨੂੰ ਠੰਡ ਤੋਂ ਬਚਾ ਅਤੇ ਨਸ਼ੇ ਤੋਂ ਪਰਹੇਜ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ l

 

 

Related Articles

Leave a Reply

Your email address will not be published. Required fields are marked *

Back to top button
×

Powered by WhatsApp Chat

×